4 ਬੱਚਿਆਂ ਦੀ ਮਾਂ ਤੇ ਇਕ ਆਸ਼ਿਕ਼ ਵੱਲੋ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਮਾਮਲਾ ਤਰਨਤਾਰਨ ਦੇ ਫ਼ਤਿਹਾਬਾਦ ਦਾ ਹੈ। ਜਿਥੇ ਰਹਿੰਦੀ ਨਿਰਮਲ ਕੌਰ ਤੇ ਇਕ ਸਿਰਫਿਰੇ ਆਸ਼ਿਕ਼ ਵੱਲੋ ਜਾਨਲੇਵਾ ਹਮਲਾ ਕੀਤਾ ਗਿਆ ਹੈ।